ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਮਗਰੋਂ ਕੀ ਕਿਹਾ ਦੋਵਾਂ ਨੇ ?

ਚੰਡੀਗੜ੍ਹ : ਬੀਤੀ ਰਾਤ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦਰਮਿਆਨ ਹੋਈ ਮੀਟਿੰਗ ਮਗਰੋਂ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
Piyush Goyal : ਕਿਸਾਨਾਂ ਸੰਗਠਨ ਨਾਲ ਮੀਟਿੰਗ ਚੰਗੀ ਰਹੀ ਨਵੇਂ ਵਿਚਾਰਾਂ ਅਤੇ ਸੋਚ ਨਾਲ ਹੋਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਿਸਾਨਾ ਦੀ ਚਿੰਤਾ ਕਰਦੇ ਹਨ
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਕਿਸਾਨ ਨੂੰ ਲਾਭ ਮਿਲਿਆ ਹੈ
ਅੱਜ ਕਿਸਾਨ ਯੂਨੀਅਨਾਂ ਕੁਝ ਅਜਿਹੇ ਵਿਸ਼ੇ ਰੱਖੇ, ਵਿੱਚ ਵਿੱਚ ਕੁਝ ਸਝਾਵ ਜਿੰਨਾ ਵਿੱਚ ਕਿਸਾਨਾਂ ਦਾ ਵੀ ਲਾਭ ਹੋਵੇ
ਦੇਸ਼ ਦੀ ਅਰਥ-ਵਿਵਸਥਾ ਨੂੰ ਵੀ ਲਾਭ ਹੋਵੇ ਅਜਿਹਾ ਰਾਸਤਾ ਨਿਕਲਿਆ
ਪਾਣੀ ਦੀ ਜੋ ਕਿੱਲਤ ਹੋਈ ਇਸ ਲਈ ਫ਼ਸਲੀ ਭਿੰਨਤਾ ਬਹੁਤ ਜ਼ਰੂਰੀ ਹੈ ਦੇਸ਼ ਵਿੱਚ ਮਸਰ, ਉਡਤ ਅਜਿਹੀਆਂ ਦਾਲਾਂ ਬਣ ਜਾਣ ਤਾਂ ਦੇਸ਼ ਦਾ ਵੀ ਫ਼ਾਇਦਾ ਹੋਵੇਗਾ ਪਾਣੀ ਦੀ ਵੀ ਬੱਚਤ ਹੋਵੇਗੀ
ਮੱਕੀ ਦੀ ਖੇਤੀ ਵਿੱਚ ਪੰਜਾਬ ਦੇ ਕਿਸਾਨ ਜਾਣ ਅੱਜ ਇੱਕ ਪ੍ਰਸਤਾਵ ਤੇ ਚਰਚਾ ਕੀਤੀ ਕਿ ਸਰਕਾਰ ਦੀਆਂ ਜੋ society ਹਨ ਜਿੰਨਾ ਰਾਹੀ ਕਿਸਾਨ ਨਾਲ contacted ਕਰਕੇ MSP ਤੇ ਖਰੀਦ ਕੀਤੀ ਜਾਵੇਗੀ
5 ਸਾਲਾ ਦਾ contract ਕੀਤਾ ਜਾਵੇਗਾ
ਇਸ ਨਾਲ ਪੰਜਾਬ ਦੀ ਬੰਜਰ ਜ਼ਮੀਨ ਵੀ ਬਚੇਗੀ
ਪੰਜਾਬ ਇੱਕ ਵਾਰ ਫਿਰ ਤੋ ਕੋਟਨ ਦੀ ਖੇਤੀ ਵਿੱਚ ਮੋਹਰੀ ਬਣੇ
5 ਸਾਲਾ ਤੱਕ MSP ਤੇ ਖਰੀਦ ਕੀਤੀ ਜਾਵੇਗੀ
ਕਿਸਾਨਾਂ ਨੇ ਕਿਹਾ ਕਿ ਕੱਲ ਸਵੇਰ ਤੱਕ ਆਪਣਾ ਪੱਖ ਦੱਸਣਗੇ
ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਦੇ ਮਹੋਲ ਵਿੱਚ ਅਸੀਂ ਗੱਲ-ਬਾਤ ਹੋਏ ਹੈ ਸਭ ਠੀਕ ਰਹੇਗਾ ਜੇ ਕੱਲ ਸਵੇਰ ਤੱਕ ਇਹਨਾਂ ਦਾ ਫੈਸਲਾ ਆ ਜਾਂਦਾ ਤਾਂ ਚੋਣਾਂ ਤੋ ਬਾਅਦ ਨਵੀਂ ਸਰਕਾਰ ਬਣੇਗੀ ਫਿਰ ਚਰਚਾ ਜਾਰੀ ਰਹੇਗੀ
Jagjit Singh : ਸਾਡੀ ਬਹੁਤ ਸਾਰੀ ਸਮੱਸਿਆ ‘ਤੇ ਗੱਲ-ਬਾਤ ਹੋਈ MSP ਦੀ ਮੰਗ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਸੰਬੰਧੀ ਸਨ
MSP ਦੇ ਪਰਪੋਜਲ ਆਈ ਹੈ ਕੇਂਦਰ ਦੀਆਂ 2 ੲੰਜੇਸੀ ਵੱਲੋਂ ਇੰਨਾ ਨੂੰ MSP ਤੇ ਖ਼ਰੀਦਿਆ ਜਾਵੇਗਾ
Sarwan Singh pandher : ਗੱਲ-ਬਾਤ ਕਰਕੇ ਹਲ ਕੱਢਣਾ ਬਾਕੀ ਹੈ MSP ਤੇ ਆਪਣੀ ਗੱਲ-ਬਾਤ ਕਰਾਂਗੇ ਮਾਹਰਾਂ ਦੀ ਸਲਾਹ ਵੀ ਲਈ ਜਾਵੇਗੀ ਜੋ ਕੱਲ ਸਵੇਰੇ ਜਾਂ ਸ਼ਾਮ ਨੂੰ ਹੋਵੇਗੀ ਸਾਡਾ ਪ੍ਰੋਗਰਾਮ 21 ਨੂੰ 11:00 am ਦਿੱਲੀ ਜਾਣ ਦਾ ਉਹ ਹਾਲੇ ਜਾਰੀ ਹੈ
ਦਿੱਲੀ ਨੂੰ ਕਿਹਾ ਜਾਵੇਗਾ ਕਿ ਸਾਨੂੰ ਸ਼ਾਂਤੀ ਪੂਰਵ ਜਾਣ ਦਿੱਤਾ ਜਾਵੇ 19-20 ਤਰੀਕ ਨੂੰ ਆਪਣੀ ਸਲਾਹ ਕਰਾਂਗੇ ਨਹੀਂ ਤਾਂ 21 ਤਰੀਕ 11:00 ਨੂੰ ਦਿੱਲੀ ਜਾਵਗੇ ਕਰਜ਼ੇ ਵਾਲੀ ਗੱਲ ਤੇ ਗੱਲ ਹੋਣੀ ਬਾਕੀ ਹੈ