ਮੌਸਮ ਨੇ ਉੱਤਰੀ ਭਾਰਤ ਨੂੰ ਪ੍ਰਭਾਵਿਤ ਕੀਤਾ, 24 ਟ੍ਰੇਨਾਂ ਦੇਰੀ ਨਾਲ, ਦੇਖੋ ਪੂਰੀ ਸੂਚੀ 

January 11, 2024 8:40 am
Train Panjab Pratham News

ਨਵੀਂ ਦਿੱਲੀ : ਇੰਡੀਅਨ ਰੇਲਵੇ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ, ਪੂਰਾ ਉੱਤਰੀ ਭਾਰਤ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ ਵਿੱਚ ਹੈ। ਤਾਪਮਾਨ ਵਿੱਚ ਲਗਾਤਾਰ ਗਿਰਾਵਟ ਹੋ ਰਹੀ ਹੈ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਵਿਜ਼ੀਬਿਲਟੀ ਵੀ ਘੱਟ ਹੋਈ ਹੈ। ਇਸ ਨਾਲ ਰੇਲਵੇ ਸੇਵਾਵਾਂ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਦਰਅਸਲ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆਉਣ ਵਾਲੀਆਂ 24 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ‘ਚੋਂ ਕੁਝ ਟਰੇਨਾਂ ਸਿਰਫ ਇਕ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ, ਜਦਕਿ ਕੁਝ ਟਰੇਨਾਂ 6 ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ਰੇਲਗੱਡੀਆਂ ਵਿੱਚ ਚੇਨਈ, ਮੱਧ ਪ੍ਰਦੇਸ਼, ਉੜੀਸਾ, ਕਰਨਾਟਕ, ਬਿਹਾਰ, ਉੱਤਰ ਪ੍ਰਦੇਸ਼, ਹੈਦਰਾਬਾਦ, ਅਸਾਮ, ਪੱਛਮੀ ਬੰਗਾਲ ਆਦਿ ਥਾਵਾਂ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਸ਼ਾਮਲ ਹਨ।

ਧੁੰਦ ਨੇ ਰੋਕੀ ਰੇਲ ਗੱਡੀਆਂ ਦੀ ਰਫ਼ਤਾਰ, ਅੱਜ 26 ਟਰੇਨਾਂ ਲੇਟ; ਇੱਥੇ ਸੂਚੀ ਵੇਖੋ

ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ (15707)- 4 ਘੰਟੇ ਲੇਟ

ਸਹਰਸਾ-ਨਵੀਂ ਦਿੱਲੀ ਵੈਸ਼ਾਲੀ ਐਕਸਪ੍ਰੈਸ (12553)- 3.15 ਘੰਟੇ ਲੇਟ

ਰੀਵਾ-ਆਨੰਦ ਵਿਹਾਰ ਐਕਸਪ੍ਰੈਸ (12427)- 1 ਘੰਟਾ ਲੇਟ

ਪ੍ਰਯਾਗਰਾਜ-ਨਵੀਂ ਦਿੱਲੀ ਐਕਸਪ੍ਰੈਸ (12417) – 1.15 ਘੰਟੇ ਦੇਰੀ ਨਾਲ

ਆਜ਼ਮਗੜ੍ਹ-ਦਿੱਲੀ ਜੰਕਸ਼ਨ ਕੈਫੀਅਤ ਐਕਸਪ੍ਰੈਸ (12225)- 4 ਘੰਟੇ ਲੇਟ

ਭਾਗਲਪੁਰ-ਆਨੰਦ ਵਿਹਾਰ ਐਕਸਪ੍ਰੈਸ (12367)- 1 ਘੰਟਾ ਲੇਟ

ਰਾਜੇਂਦਰਨਗਰ-ਨਵੀਂ ਦਿੱਲੀ ਐਕਸਪ੍ਰੈਸ (12393)- 1.15 ਘੰਟੇ ਦੇਰੀ ਨਾਲ

ਅੰਬੇਡਕਰਨਗਰ-ਕਟੜਾ ਐਕਸਪ੍ਰੈਸ (12919)- 3 ਘੰਟੇ ਲੇਟ

ਮਾਂ ਬੇਲੀ ਦੇਵੀ ਧਾਮ ਪ੍ਰਤਾਪਗੜ੍ਹ-ਦਿੱਲੀ ਜੰਕਸ਼ਨ (14207) – 1 ਘੰਟਾ ਲੇਟ

ਚੇਨਈ-ਨਵੀਂ ਦਿੱਲੀ GT (12615)- 2.15 ਘੰਟੇ ਦੇਰੀ ਨਾਲ

ਚੇਨਈ-ਨਵੀਂ ਦਿੱਲੀ ਐਕਸਪ੍ਰੈਸ (12621)- 1 ਘੰਟਾ ਲੇਟ

ਹੈਦਰਾਬਾਦ-ਨਵੀਂ ਦਿੱਲੀ ਐਕਸਪ੍ਰੈਸ (12723) – 1.30 ਘੰਟੇ ਦੇਰੀ ਨਾਲ

ਕਾਮਾਖਿਆ-ਦਿੱਲੀ ਜੰਕਸ਼ਨ ਬ੍ਰਹਮਪੁੱਤਰ ਮੇਲ (15658) – 4 ਘੰਟੇ ਲੇਟ

ਸਿਓਨੀ-ਫ਼ਿਰੋਜ਼ਪੁਰ ਐਕਸਪ੍ਰੈਸ (14623)- 4.30 ਘੰਟੇ

ਮਾਨਿਕਪੁਰ-ਨਿਜ਼ਾਮੂਦੀਨ ਐਕਸਪ੍ਰੈਸ (12447)- 2.15 ਘੰਟੇ ਲੇਟ

ਇਸਲਾਮਪੁਰ-ਨਵੀਂ ਦਿੱਲੀ ਮਗਧ ਐਕਸਪ੍ਰੈਸ (20801)- 1 ਘੰਟਾ ਲੇਟ

ਕਿਹੜੀ ਰੇਲਗੱਡੀ ਕਿੰਨੀ ਦੇਰੀ ਨਾਲ?

ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ (22811) – 2.45 ਘੰਟੇ ਦੇਰੀ ਨਾਲ

ਡਿਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ (12423)- 1 ਘੰਟਾ ਦੇਰੀ ਨਾਲ

ਬੈਂਗਲੁਰੂ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ (22691)- 1 ਘੰਟਾ ਲੇਟ

ਸਿਕੰਦਰਾਬਾਦ-ਨਿਜ਼ਾਮੂਦੀਨ (12437) – 2.30 ਘੰਟੇ ਦੇਰੀ ਨਾਲ

ਭੁਵਨੇਸ਼ਵਰ-ਨਵੀਂ ਦਿੱਲੀ ਦੁਰੰਤੋ ਐਕਸਪ੍ਰੈਸ (12281) – 1.30 ਘੰਟੇ ਦੇਰੀ ਨਾਲ

ਅਜਮੇਰ-ਕਟੜਾ ਪੂਜਾ ਐਕਸਪ੍ਰੈਸ (12413)- 6 ਘੰਟੇ ਲੇਟ

ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ (12801)- 1.15 ਘੰਟੇ ਲੇਟ

ਡਿਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ (12423)- 1 ਘੰਟਾ ਦੇਰੀ ਨਾਲ