ਪੰਜਾਬ ਬਜਟ ਸੈਸ਼ਨ ਵਿਚ ਰੌਲਾ ਪਾਉਣ ਵਾਲੇ MLA ਕੱਢੇ ਬਾਹਰ

March 6, 2024 4:13 pm
Breaking

ਬਾਜਵਾ ਅਤੇ ਵੜਿੰਗ ਸਣੇ 9 ਵਿਧਾਇਕ ਕੀਤੇ ਸਸਪੈਂਡ
ਅੱਜ ਦੀ ਕਾਰਵਾਈ ਲਈ ਕੀਤੇ ਬਾਹਰ
ਮਾਰਸ਼ਲਾਂ ਨੇ ਵਿਧਾਇਕਾਂ ਨੂੰ ਕੱਢਿਆ ਬਾਹਰ
ਸੰਦੀਪ ਜਾਖੜ ਨੂੰ ਛੱਡ ਕੇ ਬਾਕੀਆਂ ਕਾਂਗਰਸੀਆਂ ਵਿਰੁਧ ਕੀਤੀ ਕਾਰਵਾਈ