ਹਾਈ ਕੋਰਟ ਦਾ ਹੁਕਮ : 30 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ

January 24, 2024 5:18 pm
Img 20240124 Wa0114

ਚੰਡੀਗੜ੍ਹ, 24 ਜਨਵਰੀ 2024 : ਚੰਡੀਗੜ੍ਹ ਮੇਅਰ ਦੀ ਚੋਣ 30 ਜਨਵਰੀ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਚੰਡੀਗੜ੍ਹ ਮੇਅਰ ਦੀ ਚੋਣ ਹਰ ਹੀਲੇ 30 ਜਨਵਰੀ ਨੂੰ ਕਰਵਾਈ ਜਾਵੇ।