ਕਿਸਾਨ ਮੋਰਚੇ ਦੌਰਾਨ ਕੇਂਦਰ ਨੇ ਫਿਰ ਕਿਸਾਨਾਂ ਨੂੰ ਦਿੱਤਾ ਗਲਬਾਤ ਦਾ ਸੱਦਾ

February 21, 2024 11:38 am
1
ਨਵੀਂ ਦਿੱਲੀ : ਕਿਸਾਨ ਮੋਰਚੇ ਦੌਰਾਨ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਹੁਣੇ ਹੁਣੇ ਪੰਜਵੇਂ ਗੇੜ ਦੀ ਮੀਟਿੰਗ ਲਈ ਸੱਦਾ ਦੇ ਦਿੱਤਾ ਹੈ। ਹਾਲੇ ਕਿ ਇਹ ਪਤਾ ਨਹੀਂ ਲੱਗਾ ਕਿ ਮੀਟਿੰਗ ਕਦੋਂ ਅਤੇ ਕਿਥੇ ਹੋਵੇਗੀ।