ਆਮ ਆਦਮੀ ਪਾਰਟੀ ਨੇ ਬੀਜੇਪੀ ਚੰਡੀਗੜ੍ਹ ਨੂੰ ਦਿੱਤਾ ਵੱਡਾ ਝਟਕਾ

January 13, 2024 2:48 pm
Panjab Pratham News

ਭਾਜਪਾ ਕੌਂਸਲਰ ਗੁਰਚਰਨਜੀਤ ਕਾਲਾ AAP ਵਿੱਚ ਸ਼ਾਮਲ
ਹੱਲੋ ਮਾਜਰਾ ਤੋਂ ਗੁਰਚਰਨਜੀਤ ਕਾਲਾ ਭਾਜਪਾ ਦੇ ਕੌਂਸਲਰ ਹਨ