ਕਾਂਗਰਸੀ ਆਗੂ ਗੁਰਮਿੰਦਰ ਸਿੰਘ ਲਾਲੀ ਦੀ ਕਸਰਤ ਕਰਦੇ ਸਮੇਂ ਹੋਈ ਮੌਤ

March 2, 2024 2:18 pm
Panjab Pratham News

ਖੰਨਾ : ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ। ਗੁਰਮਿੰਦਰ ਲਾਲੀ ਖੰਨਾ ਕਸਰਤ ਕਰ ਰਿਹਾ ਸੀ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਪਿਆ। ਉਸ ਨੂੰ ਤੁਰੰਤ ਖੰਨਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।